Shri krishna Janam astmi 2025 in Gharuan, Morinda, Punjab

 Shri krishna Janam astmi 2025 in Gharuan, Morinda, Punjab.

ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ
ਜਨਮ ਅਸ਼ਟਮੀ
ਮਿਤੀ 16 ਅਗਸਤ 2025, ਦਿਨ ਸ਼ਨੀਵਾਰ ਸ਼੍ਰੀ ਸਨਾਤਨ ਧਰਮ ਮੰਦਿਰ ਕਮੇਟੀ ਅਤੇ ਸ਼੍ਰੀ ਝਾੜਖੰਡੀ ਮੰਦਿਰ ਕਮੇਟੀ ਵੱਲੋਂ 

ਪਾਲਕੀ ਯਾਤਰਾ ਸਵੇਰੇ 11 ਵਜੇ ਪਿੰਡ ਘੜੂੰਆਂ (ਮੋਹਾਲੀ)
ਸ਼੍ਰੀ ਸ਼ਾਮ ਰਸੋਈ ਭੰਡਾਰਾ-
ਸ਼ਾਮ 6.00 ਵਜੇ ਤੋਂ ਪ੍ਰਭੂ ਇੱਛਾ ਸੰਕੀਰਤਨ ਸਾਮ 8 ਵਜੇ ਤੋਂ ਪ੍ਰਭੂ ਇੱਯਾ ਤੱਕ
ਵੱਲੋਂ ਸਮੂਹ ਸਾਧ ਸੰਗਤ ਗ੍ਰਾਮ ਪੰਚਾਇਤ ਘੜੂੰਆਂ (ਮੋਹਾਲੀ)

ਦਾਨ ਦੇਣ ਲਈ ਸੰਪਰਕ ਨੰ: 
98144-05798, 
86997-65763, 
86995-48681

ਗੁਣਗਾਨ ਕਰਤਾ: ਰਵਿੰਦਰ ਭਾਟੀਆ ਐਂਡ ਪਾਰਟੀ ਮੋਰਿੰਡੇ ਵਾਲੇ