Bhabhat youth and sports club 6th Khed Mela

Bhabhat youth and sports club 6th Khed Mela.

ਭਬਾਤ ਯੂਥ ਐਂਡ ਸਪੋਰਟਸ ਕਲੱਬ 6ਵਾਂ ਖੇਡ ਮੇਲਾ ਪਿੰਡ ਭਬਾਤ ਮਿਤੀ 19 ਅਪ੍ਰੈਲ 2026 ਦਿਨ ਐਤਵਾਰ

6th Khed Mela 26

ਖੇਡ ਸਟੇਡੀਅਮ ਪਿੰਡ ਭਬਾਤ (ਦੋਲਤ ਸਿੰਘ ਵਾਲਾ)

100 ਮੀਟਰ ਦੋੜ, ਲੰਬੀ ਛਾਲ, ਬਜੁਰਗਾਂ ਦੀ ਦੌੜ, ਮਯੂਜ਼ਿਕਲ ਚੇਅਰ, ਨਿੰਬੂ ਰੇਸ, ਬੋਰੀ ਰੇਸ ਪਹਿਲਾ ਇਨਾਮ : ਜੂਸਰ, ਦੂਜਾ ਇਨਾਮ : ਕੈਂਪਰ, ਤੀਜਾ ਇਨਾਮ : ਡੀਨਰ ਸੈਟ

ਚਾਰ ਬੈਸਟ ਖਿਡਾਰੀਆਂ ਨੂੰ ਸਾਇਕਲਾਂ ਦਿੱਤੀਆਂ ਜਾਣਗੀਆਂ

FREE ENTRY Open Entry | All Guests are Most Welcome. FREE ENTRY Open Entry.

ਸ਼ਰਤਾਂ : ਬੱਚਿਆਂ ਦੀ ਉਮਰ 10 ਤੋਂ 16 ਸਾਲ ਬੱਚਿਆਂ ਦੀ ਕੋਈ ਖੱਟਰੀ ਵੱਸ ਲਈ, ਖੇਡਾਂ ਵਿੱਚ ਬਟਰ ਕਾਰਡ ਲਿਆਉਣਾ ਜਰੂਰੀ ਹੈ

Entry Time 7 ਤੋਂ 9 ਵਜੇ ਤੱਕ ਹੋਵੇਗਾ

ਖੇਡ ਵਿੱਚ ਭਾਗ ਲੈਣ ਲਈ ਸੰਪਰਕ ਕਰੋ: 5855281659