Parbhat Kabbadi Cup 2026 on Date 12th April 26 Sunday.
ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਨਾਲ ਜੋੜਨ ਦੇ ਮੰਤਵ ਨਾਲ
ਭਬਾਤ ਕਬੱਡੀ ਕੱਪ
ਸਥਾਨ: ਖੇਡ ਸਟੇਡੀਅਮ, ਪਿੰਡ ਭਬਾਤ, ਨੇੜੇ ਜੈਨ ਮੰਦਿਰ
ਮਿਤੀ 12 ਅਪ੍ਰੈਲ 2026 ਦਿਨ ਐਤਵਾਰ
ਕਬੱਡੀ ਇੱਕ ਪਿੰਡ ਓਪਨ (3 ਖਿਡਾਰੀ ਬਾਹਰੋਂ) ਸੱਦਾ-ਪੱਤਰ ਵਾਲੀਆਂ 12 ਟੀਮਾਂ ਪਹਿਲਾ ਇਨਾਮ ਬੈਸਟ ਰੇਡਰ / ਬੈਸਟ ਜਾਫੀ ਦੂਸਰਾ ਇਨਾਮ 1,00,000/-31000/--31000/- 71000/- ਪੁਆਧ ਫੈਡਰੇਸ਼ਨ ਦੀਆਂ 8 ਟੀਮਾਂ ਦੇ ਮੈਚ
ਸੁਖਬੀਰ ਸਿੰਘ ਲੱਕੀ (MC) ਅਤੇ ਬਲਾਕ ਪ੍ਰਧਾਨ ਹਲਕਾ ਡੇਰਾਬਸੀ
Contact M: 97810-89577
ਸਵਾਗਤ ਕਰਤਾ: ਸਮੂਹ ਪਿੰਡ / ਇਲਾਕਾ ਨਿਵਾਸੀ
ਗੁਰੂ ਕਾ ਲੰਗਰ ਅਤੁੱਟ ਵਰਤੇਗਾ
